Sidhu typ

Sidhu Hip-hop

August 5th, 2024suno

Lyrics

[Verse] ਮੌਤ ਥੇਲੀ ਤੇ ਰਹਿੰਦੀ ਨੱਚਦੀ ਕੋਈ ਫਿਰਕ ਨਾ ਕਾਲ ਦੀ ਨੀ ਡੇਲੀ ਚੱਲਣ ਪਿੰਡ ਗੋਲੀਆਂ ਪੁਲਿਸ ਰਹਿੰਦੀ ਆ ਭਾਲਦੀ ਨੀ [Verse 2] ਤੈਨੂੰ ਕਿੱਥੋਂ ਦੱਸ ਲੇਜਾ ਡੇਟ ਤੇ ਕਦੇ gym ਹੋਵਾ ਕਦੇ ਥਾਣੇ ਨੀ [Verse 2/ ਸਾਡੇ ਵੈਲ ਪੁਣੇ ਵਿੱਚ ਹਾਣ ਦੀਏ ਹੰਡੇ ਹੋਏ ਆ ਲਾਨੇ ਨੀ ਸਾਡੇ ਵੈਲ ਪੁਣੇ ਵਿਚ ਹਾਣ ਦੀਏ ਹੰਡੇ ਹੋਏ ਆ ਲਾਨੇ ਨੀ [Chorus] ਯਾਰ ਵੈਲੀ ਚੱਕਲੋ ਧਰਲੋ ਆਲ਼ੇ ਕਿੱਥੇ ਖ਼ੈਰ ਬਕਸ਼ੋਂਦੇ ਨੇ ਭਰੀਆ ਹੁੰਦੀਆ ਫੁੱਲ ਗੱਡੀਆ ਮਾਮੇ ਜਦ ਪਿੰਡ ਆਉਂਦੇ ਨੇ [Verse 3] ਨੀ ਕਾਰਵਾਈ ਨਿੱਤ ਪੌਦੇ ਨੇ ਤੇਰੇ ਜੱਚਦੇ ਹੋਣੇ ਸ਼ੂਟ ਸਾਡੇ ਜੱਚਦੇ ਕਾਲੇ ਬਾਨੇ ਨੀ [Bridg ਸਾਡੇ ਵੈਲ ਪੁਣੇ ਵਿੱਚ ਹਾਣ ਦੀਏ ਹੰਡੇ ਹੋਏ ਆ ਲਾਨੇ ਨੀ ਸਾਡੇ ਵੈਲ ਪੁਣੇ ਵਿੱਚ ਹਾਣ ਦੀਏ ਹੰਡੇ ਹੋਏ ਆ ਲਾਨੇ ਨੀ [Chorus] ਸਾਡੇ ਵੈਲ ਪੁਣੇ ਵਿੱਚ ਹਾਣ ਦੀਏ ਹੰਡੇ ਹੋਏ ਆ ਲਾਨੇ ਨੀ ਸਾਡੇ ਵੈਲ ਪੁਣੇ ਵਿੱਚ ਹਾਣ ਦੀਏ ਹੰਡੇ ਹੋਏ ਆ ਲਾਨੇ ਨੀ [Chorus] ਫੜਾ ਫੋਕੀਆ ਮਾਰਦੇ ਨੀ ਕੁੜੇ ਵਿੱਚ ਮਾਲਵੇ ਪਿੰਡ ਆ ਜੱਟ ਦਾ [Bridge] ਸ਼ੁਰੂ ਤੋਂ ਬਾਗ਼ੀ ਸੋਚ ਕੁੜੇ ਨਾ ਸਮਜੀ ਤਲਵੇ ਫਿਰੂ ਚੱਟਦਾ ਨਾ ਸਮਜੀ ਥੁੱਕ ਕੇ ਫਿਰੂ ਚੱਟਦਾ [Verse 3] ਪੰਗਾ ਜਿੰਨੇ ਜਿੰਨੇ ਲਿਆ ਸਾਡੇ ਨਾਲ ਗਏ ਨੇ ਪੰਗ ਦੇ ਪਾਨੇ ਨੀ [Chorus] Saade ਵੈਲ ਪੁਣੇ ਵਿਚ ਹਾਣ ਦੀਏ ਹੰਡੇ ਹੋਏ ਆ ਲਾਨੇ ਨੀ ਸਾਡੇ ਵੈਲ ਪੁਣੇ ਵਿਚ ਹਾਣ ਦੀਏ ਹੰਡੇ ਹੋਏ ਆ ਲਾਨੇ ਨੀ ਸਿੱਧੂ ਮੂਸੇ ਆਲ਼ੇ ਦੇ ਸੁਣਦੇ ਆ ਨਾ ਹੋਰ ਸੁਣਾ ਲੰਡੂ ਦੇ ਗਾਣੇ ਨੀ

Recommended

Повелитель
Повелитель

Fantasy power metal, slow, uplifting, epic, atmospheric, deep male vocal

All for Nothing
All for Nothing

Dark Epic Progressive Metal Orchestral with Deep Male Empowered and Dynamic Vocals and intense breakdowns

Divine Light
Divine Light

gospel soulful uplifting

Pseka's Weave
Pseka's Weave

electronic,new age,ambient,atmospheric,ethereal,lush

The Rising of Techtopia
The Rising of Techtopia

epic, synthwave, metal, sad, hardstyle

Ecos Noturnos: Segredos do Sono
Ecos Noturnos: Segredos do Sono

Miku voice, speak fast, Vocaloid, math rock, j-pop, mutation funk, bounce drop, hyperspeed dubstep, angry

Sous le ciel
Sous le ciel

Pop, chill

Aquatic Rhapsody
Aquatic Rhapsody

swing,jazz,saxophone,big band,dixieland,playful,energetic

Dirt Track Thunder
Dirt Track Thunder

Country, Rap, Hip Hop

Echoes in the Code
Echoes in the Code

Atmospheric electronic pop with reflective synths, steady beats, and subtly robotic yet emotive vocals.

Shattered Hearts
Shattered Hearts

raw vocals rock ballad heavy guitar

Johny From Bogucice
Johny From Bogucice

beat, hip-hop, pop

Flames of the Digital Realm
Flames of the Digital Realm

Hyperspeed Dubstep ,Distorted Female Robotic Voice,Fire Soundscape,psychedelic rock, electronic

British Invasion
British Invasion

Rock and Roll, Post-Punk, British Rock, Guitars

Carro
Carro

Powerful, Drums, Metal, Guitar, Long, Epic, Orchestra

Glued by the moonlight
Glued by the moonlight

woman voice, dreamy, pop, opera, powerful, drum and bass, hip hop, cold, slow otherworldly waves crashing, upbeat, deep

89 - Ao Partir Cantemos
89 - Ao Partir Cantemos

Gospel, Parting, Reverent