ਯਾਦ ਸਤਾਵੇ❤️💔

Punjabi Sad harmonium guitar

July 28th, 2024suno

Lyrics

1.ਹੋ ਹੋ ਹੋ ਹੋ ਹੋ ਹੋ ਓ ਓ ਓ ਹੋਹੋ ਹੋ ਸਾਡੇ ਦਿਲਾਂ ਚ ਘਰ ਬਣਾ ਕੇ ਕਿਹੜੇ ਦੇਸ਼ ਜਾ ਬਹਿ ਗਿਆ ਤੇਰੇ ਖਤ ਉਡੀਕ ਦੇ ਰਹੀਏ ਸਾਡੇ ਸਾਹਾਂ ਚ ਸੱਜਣਾ ਬਸ ਤੇਰਾ ਨਾਮ ਰਹਿ ਗਿਆ ਤੈਨੂੰ ਭੁੱਲਣਾ ਤੇਰਾ ਛੱਡ ਜਾਣਾ ਤੇਰਾ ਵਿਛੋੜਾ ਬਹੁਤ ਦਰਦ ਦੇਂਦਾ ਏ ਉਸ ਰੱਬ ਦਾ ਸੁਨੇਹਾ ਆਇਆ ਤੇਰੀਆਂ ਗੱਲਾਂ ਚੇਤੇ ਕਰ ਕਰ ਕੇ ਦਿਲ ਮੇਰਾ ਰੋਂਦਾ ਰਹਿੰਦਾ ਏ ਦਿਲ ਮੇਰਾ ਰੋਂਦਾ ਰਹਿੰਦਾ ਏ 2.ਏ ਦਿਲ ਦੇ ਟੁਕੜੇ ਦੋ ਹੋ ਗਏ ਸੱਜਣਾ ਤੇਰੀ ਯਾਦਾਂ ਚ ਦਿਲ ਰੋਈ ਜਾਵੇ ਤੂੰ ਮੁੜ੍ਹ ਕੇ ਤਾਂ ਆਉਣਾ ਨੀ ਪਰ ਤੇਰੀ ਮੁੜ ਮੁੜ ਯਾਦ ਆਵੇ ਤੂੰ ਮੁੜ ਕੇ ਤਾਂ ਆਉਣਾ ਨੀ ਪਰ ਤੇਰੀ ਮੁੜ ਮੁੜ ਯਾਦ ਆਵੇ 3.ਸਾਨੂੰ ਕਮਲੇ ਝੱਲਿਆ ਨੂੰ ਕਿਉਂ ਦੂਰ ਤੂੰ ਛੱਡ ਗਿਆ ਏ ਦਿਲ ਚ ਜਾਨ ਵੱਸਦੀ ਸੀ ਤੇਰੇ ਲਈ ਸਾਡੀ ਜਾਨ ਹੀ ਕੱਢ ਗਿਆ ਏਂ ਬਿਨ੍ਹਾਂ ਦੱਸੇ ਤੁਰ ਗਿਆ ਜ਼ਿੰਦਗੀ ਚੋਂ ਨਾ ਤੇਰੇ ਜਾਣ ਦੀ ਪੀਰ ਸਹੀ ਜਾਵੇ ਤੂੰ ਮੁੜ ਕੇ ਤਾਂ ਆਉਣਾ ਨੀ ਪਰ ਤੇਰੀ ਯਾਦ ਮੁੜ ਮੁੜ ਆਵੇ ਤੂੰ ਮੁੜ ਕੇ ਤਾਂ ਆਉਣਾ ਨੀ ਪਰ ਤੇਰੀ ਯਾਦ ਮੁੜ ਮੁੜ ਆਵੇ 4.ਅਸੀਂ ਤਾਂ ਤੇਰੇ ਜਾਣ ਮਗਰੋਂ ਬੜਾ ਰੋ ਰੋ ਰੱਬ ਨੂੰ ਵਖਾਇਆ ਏ ਰੋਂਦੇ ਰਹੀਏ ਤੇਰੇ ਲਈ ਪਰ ਰੱਬ ਨੂੰ ਨਾ ਤਰਸ ਆਇਆ ਏ ਕਿੱਤੇ ਮਿਲ ਜਾ ਆ ਕੇ ਸੁਪਨੇ ਵਿੱਚ ਮਨਰਾਜ ਦੀ ਮੰਨੂ ਮਾਨਾ ਯਾਦ ਸਤਾਵੇ ਤੂੰ ਮੁੜ ਕੇ ਤਾਂ ਆਉਣਾ ਨਹੀਂ ਪਰ ਤੇਰੀ ਮੁੜ ਮੁੜ ਯਾਦ ਆਵੇ ਹੋ ਹੋ ਹੋ ਹੋ ਹੋ ਹੋ ਓ ਓ ਓ ਹੋਹੋ ਹੋ ਤੂੰ ਮੁੜ ਕੇ ਤਾਂ ਆਉਣਾ ਨੀ ਪਰ ਤੇਰੀ ਮੁੜ ਮੁੜ ਯਾਦ ਆਵੇ

Recommended

Distant Embrace
Distant Embrace

lo-fi mellow nostalgic

Wieczne Połączenie w Mroku
Wieczne Połączenie w Mroku

jazz akustyczny ballada

Melodi kala Malam
Melodi kala Malam

jazz, saxophone, piano, violin, female voice

Sign of the devil extend
Sign of the devil extend

Blues-rock, black metal, evil, dark, gloomy, hoarse vocal

Swiss Neo-Hop Laughter
Swiss Neo-Hop Laughter

neo hop, rap, playful; bouncy beats with scratch samples from swiss rap legends, layered over funky basslines and syncopated drum loops. add vinyl crackle for texture and mix in humorous ad-libs. male vocals.

Some Untold Stories
Some Untold Stories

male vocalist,rock,alternative rock,indie rock,post-punk revival,dance-punk,rhythmic,energetic,love,pop,indie

Secrets of the Night
Secrets of the Night

Ballad, Classical Pop, emotional, epic, dark piano, harmony singing, choir, tenor voices, emphatic male vocals

Victory March
Victory March

funk groovy metal

Memory Lane
Memory Lane

male voice, pop, rock, emotional, heartfelt, melodic

Ibu
Ibu

saxophone drums acoustic harp male voice ballad bass deep guitar

Loud and clear
Loud and clear

A Happy Gospel song for you to enjoy

Lam Lành chữa tình
Lam Lành chữa tình

lo-fi, sexy, giọng nữ, chill

Afterlife
Afterlife

Alternative Rock, female singer, psychedelic rock, alternative/indie, melodic metal,

Yıldızlı Yalnızlık
Yıldızlı Yalnızlık

Turkish epic, rap

Tahanan ng Pag-ibig
Tahanan ng Pag-ibig

acoustic melodic pop

Are You OK?
Are You OK?

violin, indie, male voice, female voice

Cooling Breeze
Cooling Breeze

upbeat reggae tropical