ਤੋਬਾ ਮੇਰੇ ਮਾਲਕਾ

June 26th, 2024suno

Lyrics

ਦੁੱਧ ਵਾਂਗੂੰ ਕੁੜੀ ਦੇ ਤੂੰ ਰੂਪ ਨੂੰ ਨਿਖਾਰਤਾ ਓਏ ਤੋਬਾ ਮੇਰੇ ਮਾਲਕ ਧਰਤੀ ਤੇ ਅੰਬਰਾਂ ਦਾ ਚੰਨ ਤੂੰ ਉਤਾਰਤਾ ਓਏ ਤੋਬਾ ਮੇਰੇ ਮਾਲਕਾ ਸਾਰੇ ਮੁੰਡਿਆਂ ਦੀ ਅੱਖ ਤੇਰੇ ਉਤੇ ਐ ਤੇਰੀ ਨਿਗਾਹ ਵਿੱਚ ਦਸ ਕਿਹੜਾ ਗੱਭਰੂ ਸਚਮੁੱਚ ਮੋਤੀ ਪੁਨ ਕੀਤੇ ਹੋਣਗੇ ਹੋਊਗਾ ਨਿਗਾਹ ਦੇ ਵਿੱਚ ਜਿਹੜਾ ਗੱਭਰੂ ਬਿਨਾਂ ਨੀਂਦ ਤੋਂ ਇਕ ਸੁਪਨਾ ਵਿਖਾਲਤਾ ਓਏ ਤੋਬਾ ਮੇਰੇ ਮਾਲਕਾ ਦੁੱਧ ਵਾਂਗੂੰ ਕੁੜੀ ਦੇ ਤੂੰ ਰੂਪ ਨੂੰ ਨਿਖਾਰਤਾ ਓਏ ਤੋਬਾ ਮੇਰੇ ਮਾਲਕਾ ਤੇਰੇ ਨਾਲੋਂ ਸੋਣੇ ਜਿਹੜੇ ਲਾਈਨ ਚ ਲੱਗੇ ਐਵੇਂ ਉੱਚੇ ਸੁਪਨੇ ਨਾ ਲੈ ਅੰਮ੍ਰਿਤ ਡਰਦਾ ਏਂ ਦਿਲ ਵਾਲੀ ਗੱਲ ਕਹਿਣ ਤੋਂ ਚੁਪ ਕਰ ਘਰ ਜਾਕੇ ਬਹਿ ਅੰਮ੍ਰਿਤ ਜਾਗੇ ਅਰਮਾਨਾਂ ਨੂੰ ਤੂੰ ਪਲਾਂ ਚ ਸੁਆਲਤਾ ਓਏ ਤੋਬਾ ਮੇਰੇ ਮਾਲਕਾ ਧਰਤੀ ਤੇ ਅੰਬਰਾਂ ਦਾ ਚੰਨ ਤੂੰ ਉਤਾਰਤਾ ਓਏ ਤੋਬਾ ਮੇਰੇ ਮਾਲਕਾ

Recommended

Migros
Migros

Solo female clear voice simple sound speaking no instruments only speaking voice fast fun

I Can't Stay
I Can't Stay

Industrial Alt Rock, Ballad

有多少爱可以重来
有多少爱可以重来

90's chinese Rock man band

Маленькая фанатка
Маленькая фанатка

проникновенная кумировая поп

Red Roses
Red Roses

male vocals, piano, love song, romantic, guitar

Uncharted Destiny
Uncharted Destiny

r&b hyperpop hip-hop rap

Timesless Wisdom
Timesless Wisdom

Folk, acoustic guitar, fiddle, cello, Cajón, flute, Set to the tune of "Greensleeves," Mature Male voices

Neon Nights
Neon Nights

modern synth-driven retro game sfx groovy bass chill

قصة حب في أميرة دبي - ALT TITLU
قصة حب في أميرة دبي - ALT TITLU

romanian manele oriental reggaeton

end
end

saxophone melodic deep house oud

Unfortunate Mishap
Unfortunate Mishap

jazz,swing,big band

Banana of the Night
Banana of the Night

dark gospel soulful

MOULDVERSE
MOULDVERSE

Pop, male voice, rock, female voice, piano,

Lemons of Summer
Lemons of Summer

Desolate Minimalist experimental post-apocalyptic, dark cyberpunk folk, dreamy whimsical chiptune, lurid female vocal

Shades of Gray
Shades of Gray

Monochrome Hardstyle

Getir
Getir

dubstepcore

Neon Nights
Neon Nights

90s japanese city pop dreamy lofi

No soy perfecto
No soy perfecto

Español, voz mujer