
Aadmber by Karamjeet pannu
dreamy shoegaze
July 28th, 2024suno
Lyrics
ੴ
ਬੰਦੇ ਦੇ ਵਿੱਚ ਖੁੱਦਾ ਆ
ਤੇ ਖੁਦਾ ਬੰਦੇ ਤੋਂ ਜੁਦਾ ਵਿ ਨਹੀਂ . ਪਰ ਬੰਦਾ ਖੁਦਾ ਵੀ ਨਹੀਂ
ਕੁਛ ਦੁਨੀਆ ਦੇ ਆਡਮੰਬਰ ਨੇ ਕੁਛ ਸੱਚੇ ਪੀਰ ਪੈਗਮਬਰ ਨੇ
ਕੋਈ ਪੂਜਨ ਪਏ ਦਿਗੰਬਰ ਨੇ
ਕੁਛ ਆਏ ਨੇ ਕੁਛ ਚਲੇ ਨੇ ਕੁਛ ਵਿਕਦੇ ਬੜੇ ਧੜੱਲੇ ਨੇ
ਕੁਛ ਪਾਉਂਦੇ ਪੈਰੀਂ ਝਾਂਜਰ ਨੇ ਕੁਛ ਕੰਨਾਂ ਦੇ ਵਿੱਚ ਛੱਲੇ ਨੇ
ਕੁਛ ਬੈਠੇ ਜਾ ਸਿੰਘਾਸਨ ਤੇ ਕੁਛ ਗਾਉਂਦੇ ਬੱਲੇ ਬੱਲੇ ਨੇ
ਕੋਈ ਵੇਚੂ ਕੋਮਾਂ ਆਪਣੀਆਂ ਤੇ ਸਰਕਾਰਾਂ ਦੇ ਦਲ਼ੇ ਨੇ
ਕੋਈ ਕਰਦਾ ਫਿਰਦਾ ਭੰਢੀ ਐ ਕੋਈ ਕਹਿੰਦਾ ਸ਼ਾਦ ਪਖੰਢੀ ਐ
ਕੋਈ ੧੩-੧੩ ਤੋਲੇ ਨਾ ਇਹ ਸਾਦਾਂ ਦੀ ਮੰਢੀ ਐ
ਕਈ ਹੱਥ ਤੇ ਸਰੌ ਜਮਾਂ ਦੇਦੇਂ ਏਸੇ ਬੜੇ ਕਲੰਦਰ ਨੇ
ਕੁਛ ਦੁਨੀਆ ਦੇ ਅਢਬੰਰ ਨੇ …
ਕੋਈ ਕਹਿੰਦੇ ਮਰੀ ਜ਼ਮੀਰ ਨਹੀਂ ਕੋਈ ਤੀਰਾਂ ਵਰਗਾ ਪੀਰ ਨਹੀਂ
ਮਜਲੂਮਾਂ ਤੇ ਉੱਠ ਜਾਂਦੀ ਹੂੰਦੀ ੳਹ ਸ਼ਮਸ਼ੀਰ ਨਹੀਂ
ਜੋ ਮੰਗਦਾ ਫਿਰਦਾ ਗੱਲਿਆਂ ਵਿੱਚ ਸੱਚਾ ੳਹ ਫ਼ਕੀਰ ਨਹੀਂ
ਪੰਨੂ ਹੱਥ ਵਖੋਦਾਂ ਫਿਰਦਾ ਐ ਐਸੀ ਕੋਈ ਲਕੀਰ ਨਹੀਂ
ਖੂਦ ਚਮਕੋਣੀ ਪੈਂਦੀ ਐ ਲ਼ਿਖੀ ਕਿਸੇ ਤਕਦੀਰ ਨਹੀਂ
ਅਜ਼ਾਦੀ ਦੇ ਪਰਵਾਨੇ ਆਂ ਮੋਹ ਸਾਕਦੀ ਸਾਨੂੰ ਹੀਰ ਨਹੀਂ
ਗੁਲਾਮੀ ਵਿੱਚ ਕੋਇ ਬੰਨ ਲਵੇ ਬਣੀ ਕੋਈ ਜ਼ੰਜੀਰ ਨਹੀਂ
ਕਇ ਦੁਨਿਆ ਜਿੱਤਣ ਆਏ ਸੀ ਖਾਲੀ ਗਏ ਸਿਕਨੰਦਰ ਨੇ
ਕੁਛ ਦੁਨੀਆ ਦੇ ਅਡੰਬਰ ਨੇ …. ।
ਕੋਈ ਕਹਿੰਦਾ ਫਿਰੇ ਗਵਾਲਾ ਨੂੰ
ਕੋਈ ਪੁੱਛਦਾ ਨਹੀਂ ਸਵਾਲਾਂ ਨੂੰ
ਕੋਈ ਮੁਹ ਵਿੱਚ ਗੱਲਾ ਪਾ ਦਿੰਦਾ
ਕੋਈ ਢਿੱਡੌ ਗੱਲ ਕੰਢਾ ਲਇਦਾ
ਕੋਈ ਜਿੳਦੇ ਨਾਲ ਫ਼ਕੀਰੀ ਏ
ਅਸਲ ਚ ਇਹੋ ਅਮੀਰੀ ਐ
ਮੈਨੂੰ ਐਵੇ ਨਾ ਗਲੀ ਲਾ ਬੈਠੀ ਕੋਈ ਅੰਦਰ ਦੀ ਗੱਲ ਸੁਣਾ ਬੈਠੀ
ਨਾਮ ਦੀ ਚੜੀ ਖੁਮਾਰੀ ਐ ਫਿਰ ਜਿੱਤ ਲਈ ਦੁਨਿਆ
ਸੁੱਖਾਂ ਦਾ ਵੀ ਸੁੱਖ ਬੜਾ ਤੇ ਦੁੱਖਾਂ ਦਾ ਪਛਤਾਵਾ ਕੀ
ਜਦ ਸਬ ਕੁਛ ਇੱਥੇ ਰੰਹ ਜਾਣਾਂ ਤੇ ਖੱਟਾਂ ਕੀ ਕਮਾਵਾਂ ਕੀ
ਇਕ ਹੱਥ ਲੈਕੇ ਦੇ ਦੇਦਾਂ ਫਿਰ ੳਹਦੇ ਨਾਲ ਵਢਾਵਾਂ ਕੀ
ਇਹ ਰੇਤ ਦੇ ਮਹੱਲ ਮੁਨਾਰੇ ਨੇ ੳਸਾਂਰਾਂ ਕੀ ਤੇ ਢਾਂਵਾਂ ਕੀ
ਦਰਖ਼ਤਾਂ ਨੇ ਜੋ ਦਿੱਤਾ ਹੈ ਕਦੀ ਮੁੱਲ ਮੰਗਦੇ ਛਾਂਵਾਂ ਕੀ
ਇਨ੍ਹਾਂ ਨੂੰ ਵੱਡੀ ਜਾਨਾਂ ਏ ਆੳਣ ਗਿਆਂ ਫਿਰ ਸਾਵਾਂ ਕੀ
ਖਲ਼ਕਤ ਵਿੱਚ ੳਹ ਵੱਸਦਾ ਐ ਬਾਪੂ ਕੀ ਤੇ ਮਾਂਵਾਂ ਕੀ
ਇਨਸਾਨਾ ਵਿੱਚ ਹੁਣ ਰੂਹ ਨਹੀਂ ਕਿਤੇ ਗਿਰਜੇ ਨੇ ਕਿਤੇ ਮਦੰਰ ਨੇ
ਦੂਨਿਆਂ ਦੇ ਆਢੰਬਰ ਨੇ
Recommended

Piosenka o Zuzi
rytmiczna nowoczesna pop

Wings
symphonic rock, gregorian, dark voices choir, electric guitar intro

Land of Disgrace
aggressive distorted heavy metal

Drunken Love
hyperpop, bubblegum bass, deconstructed club

Jinx precisa de você
pop, female voice, rock

fzma
dubstep, chiptune, speedcore

Bible v.2
space funk vaporwave lo-fi

relax song2
Relax song piano raining birds wind alpha waves

Fragments of Time
complex piano solo 12-tone

Sailing Through Islands
melodic acoustic serene

Timón
k-pop energico

Rough Rider Rampage
Southern Rock, Male voice,

Sueños Rotos
épico sinfónico rock fuerte

U Jarka
French House, Electronic, French Electro, Electroclash, Disco, Film Score

denizdeki güzel yıldız
funny hiphop

Midnight Memories
post-instrumental cello and violin revival

il cielo in una stanza rock
hard rock

