Fikar mera

Sad

August 12th, 2024suno

Lyrics

[Verse] ਕਿਸਮਤੋ ਮਾੜੇ ਦਿਨ ਯਾਦ ਨੇ, ਰਾਤਾਂ ਕੱਟੀਆਂ ਨੇ ਹੰਜੂਆਂ ਚ ਬੇਹਾਲ, ਦੂਰ ਹੋਣਾ ਸੌਖੀ ਗੱਲ ਨਹੀਂ, ਬਸ ਕਰਦੇ ਨਹੀਂ ਹੁਣ ਇਜਹਾਰ, ਗੱਲਾਂ ਵਿਚ ਚੰਨ ਨ੍ਹੀ ਲਾਉਂਦੇ, ਹਏ ਗੱਲਾਂ ਵਿਚ ਚੰਨ ਨ੍ਹੀਂ ਲਾਉਂਦੇ, ਕੀਤੇ ਵਾਦਿਆ ਦੇ ਮਿਲਦੇ ਨ੍ਹੀਂ ਸਾਰ, ਵੇਖਾਂ ਦੂਰ ਹੋਕੇ ਸੋਹਣੀਏ, ਵਿਛੜੇ ਮਿਲਦੇ ਨੇ ਕਦ ਓਹੋ ਯਾਰ। ਰੱਬ ਜਾਣਦਾ ਐ ਸਾਡਾ, ਕੌਣ ਖੇਡਦਾ ਆਇਆ ਮਾੜੀ ਚਾਲ, ਤੂੰ ਖੁਸ਼ ਕਿਉਂ ਨਾ ਹੋਵੇ , ਮੇਰੇ ਵੇਖ ਮੰਦੜੇ ਜਹੇ ਹਾਲ, ਪਲਾਂ ਵਿੱਚ ਰੰਗ ਨਹੀਂ ਆਉਂਦੇ, ਹਏ ਪਲਾਂ ਵਿਚ ਰੰਗ ਨਹੀਂ ਆਉਂਦੇ, ਵੰਗਾਂ ਪਾਈਆਂ ਦੇ ਪੈ ਜਾਂਦੇ ਭਾਰ, ਵੇਖਾਂ ਦੂਰ ਹੋਕੇ ਸੋਹਣੀਏ, ਵਿਛੜੇ ਮਿਲਦੇ ਨੇ ਕਦ ਓਹੋ ਯਾਰ। ਟੁੱਟੀ ਆਸਾਂ ਦਾ ਬਜ਼ਾਰ ਐ, ਫੁੱਟੀ ਕਿਸਮਤ ਤੇ ਫੁਟਿਆ ਸੰਸਾਰ ਐ, ਤੂੰ ਮੁੜ ਲੱਭਣ ਵੀ ਆਇਆ ਵੀ ਨਾ, ਤੂੰ ਮੁੜ ਲੱਭਣ ਵੀ ਆਇਆ ਵੀ ਨਾ, ਪਈਆਂ ਕਬਰਾਂ ਤੇ ਪਾਉਣਾ ਚਿੱਟੇ ਹਾਰ ਐ, ਪਈਆਂ ਕਬਰਾਂ ਤੇ ਪਾਉਣਾ ਚਿੱਟੇ ਹਾਰ ਐ। NAALO WADH K OH FIKAR MERA E KARDI AE KOI PUSH LAWE J OHNU HAAL TA V HAR THAA ZIKAR [Verse 2] OH MERA E KARDI AE BOL BAANI RUDE MEETHA SUBAAH OSDA MARJAANI KUNNU LAYI KI KUJH KARDI [Chorus] DUNIYA JEOUNDI WASDI HOUNI LAKH OS LAYI PAR DIL DI AA AMEER RAANI MERE TE HI MARDI AE [Bridge] MERE TE HI MARDI AE LADH K OH JIT SAKDI BHAWE ZID ZID VICH FIR BHULA K SABH KUJH HARDI AE [Chorus] DUNIYA JEOUNDI WASDI HOUNI LAKH OS LAYI PAR DIL DI AA AMEER RAANI MERE TE HI MARDI AE [Outro] MERE TE HI MARDI AE OH MERA E KARDI AE KUNNU LAYI KI KUJH KARDI MERE TE HI MARDI AE

Recommended

Shadows and Light
Shadows and Light

emotional haunting orchestral

Time Traveler
Time Traveler

futuristic synth pop

Shattered Echoes - ALT 3
Shattered Echoes - ALT 3

rock breakcore bass piano

Heroes Ready by Sydkass
Heroes Ready by Sydkass

Hard rock, Post-hardcore, Alternative metal, Rock, electro

君の名を
君の名を

クリスマスに聴きたくなるような曲調

Senior Tacohonorable.
Senior Tacohonorable.

Mexican American folk music

കാണാത്തവരുടെ ഗാനം
കാണാത്തവരുടെ ഗാനം

Egyptian Drill, Persian Grime, Turkish Phonk, Greek Math Doom, Hebrew Goth Glitch, Native American Death Metal Swing Dub

Dance All Night
Dance All Night

electronic hardstyle upbeat

Raaton ki tanhai
Raaton ki tanhai

rap, pop, beat

Echoes of the Void
Echoes of the Void

melodic death metal

Cry of the Abyss
Cry of the Abyss

progressive heavy metal melodic atmospheric synthesizers female opera voice


Mali fanga
Mali fanga

nu metal, metal, heavy metal, dark, Extreme metal screams, black metal, metalcore, hardcore, death metal monster voice

Уходим на закат
Уходим на закат

club deep house, female singer, minor

Рука повисла
Рука повисла

Hard rock, heavy metal, in style of "aria" band, brutal male vocal, metal riff, epic