pb31 x

bounce drop, beat, bass, drum, psychedelic rap, dubstep, drum and bass

July 24th, 2024suno

Lyrics

ਜੱਟ ਰਮਜਾਂ ਪਛਾਣੇ ਚੰਗੇ ਪਾਲੋ ਤੁਸੀਂ ਬਾਣੇ ਤੁਸੀਂ ਭੌਂਕਦੇ ਕਲੱਬਾਂ ਵਿੱਚ ਜੱਟ ਜਾਂਦਾ ਥਾਣੇ ਤੁਸੀਂ ਕਿੰਨੇ ਕੇ ਓ ਪਾਣੀ ਵਿੱਚ ਮਾਇੰਡ ਸਬਨਾ ਦਾ ਜਾਣੇ ਕਰ ਪਿੱਠ ਤੇ ਗਦਾਰੀਆਂ ਕਿਓਂ ਬਣਦੇ ਸਿਆਣੇ ਸੋਡੀ ਗਿਣਤੀ ਏ ਲੌਂਡਿਆ ਚ ਸਾਡੇ ਬੇਲੀਆਂ ਦੇ ਲਾਣੇ ਸਾਨੂ ਹੁੰਦੀਆਂ ਸਲਾਮਾ ਸੋਨੂੰ ਪਿਓ ਨਾ ਸਿਆਣੇ ਕੌਣ ਕਰਦੇ ਗਦਾਰੀਆਂ ਜੱਟ ਸਭਨਾ ਨੂੰ ਜਾਣੇ ਦੇਖ ਜੱਟ ਦਾ ਕਿਓ ਜੇਰਾ ਆਉਂਦਾ ਤੇਰੇ ਅੱਖਾਂ ਮੁਹਰੇ ਨੇਰਾ ਪਾਉਂਦੇ ਜੱਟ ਨਾਲ ਟਾਈਮ ਪੁੱਤ ਤੁਸੀਂ ਉਹ ਨਿਆਣੇ ਵੱਡੇ ਨੇ ਘਰਾਨੇ ਸਾਡੇ ਵੈਲੀਆਂ ਦੇ ਲਾਣੇ ਮੁੱਲ ਲੈਨੇ ਓ ਗੇ ਵੈਰ ਸੋਡੀ ਲਾਇਫ਼ ਵਿੱਚ ਲਿਖੇ ਘੱਟ ਦਾਣੇ ਅੱਖ ਉੱਤੇ ਆ ਪਰਾਡਾ ਤੇ ਜਵਾਨੀ ਵਿੱਚ ਪੈਰ ਅੱਜ ਖਾਦਾ ਹੋਇਆ ਮਾਲ ਲੱਗੇ ਕਿਸੇ ਦੀ ਨੀ ਖੈਰ ਅੱਖ ਵਿੱਚ ਲਾਲੀ ਪੂਰੀ ਜਮਾ ਵੰਨੀ ਪਈ ਆ ਲੈਰ ਨਾ ਰੰਨਾਂ ਦਾ ਦਾ ਸੁਦਾਈ ਭਾਵੇਂ ਵੈਰੀਆਂ ਲਈ ਜਹਿਰ ਸਾਨੂੰ ਕਿਸੇ ਦਾ ਨਾ ਖੌਫ਼ ਜੱਟ ਜਿੰਦਗੀ ਨੂੰ ਮਾਣੇ ਸਾਡੇ ਵੱਡੇ ਨੇ ਘਰਾਨੇ ਪੂਰੇ ਵੈਲੀਆਂ ਦੇ ਲਾਣੇ ਪਾਉਂਦੇ ਜੱਟ ਨਾਲ ਵੈਰ ਪੁੱਤ ਤੁਸੀਂ ਓ ਨਿਆਣੇ

Recommended

Pemsos Unmul
Pemsos Unmul

anthemic pop

Bam
Bam

Ska-punk,punk, violin

world cup v1
world cup v1

Pop Electronic Dance Music (EDM) Electro House Dance-Pop singer songwriter uplift

The Consequence [CELESTIAL CHARA INTRO]
The Consequence [CELESTIAL CHARA INTRO]

Evil, Grim, ominous, Dark, Intense, Final Boss Fight, Choir, Intro Piano, Electric Guitar Solo, Electronic, Orchestra

Skibity Dop
Skibity Dop

quirky pop

Sing and dance
Sing and dance

Punk funk male vocal saxophone

Dreamy Skies
Dreamy Skies

instrumental ambient piano dream pop

guessing the rest
guessing the rest

Boom Bap, Pop Punk

Tu Eres Mi Luz
Tu Eres Mi Luz

sentimental merengue

Whisky kisses
Whisky kisses

uplifting

Echoes of Eternity
Echoes of Eternity

Progressive rock. psychedelic space, sad instrumental with intro

Stardust (You'll Be There)
Stardust (You'll Be There)

heartfelt pop ballad with orchestra background, sweet-male-vocal, 100bpm

Jerusalem Will Rise
Jerusalem Will Rise

pop anthemic uplifting

Soul of the Earth
Soul of the Earth

regional music,jamaican music,caribbean music,dancehall,reggae,dance,pop reggae,rhythmic,party,deep soul,early to mid 70's

Easy as Milk
Easy as Milk

electric guitar bitcrushed pop

Sân ga chiều em đi - Xuân Quỳnh
Sân ga chiều em đi - Xuân Quỳnh

melancholic indie, lo-fi, male vocals