Punjab

Emotional feelings, chill beats

August 9th, 2024suno

Lyrics

ਚੱਲਦੇ ਆ ਚੱਲ ਜਾਣਾ ਈ ਆ, ਸਾਹਾਂ ਤੋਂ ਧੋਖਾ ਖਾਣਾ ਈ ਆ, ਜ਼ੁਰਤ ਰੱਖੀ ਹਾੜਾ ਨੀ ਕੀਤਾ, ਅਸੀਂ ਕੋਈ ਕੰਮ ਮਾੜਾ ਨੀ ਕੀਤਾ, ਨਰਕਾਂ ਵਿੱਚ ਸਾਡੀ ਥਾਂ ਨੀ ਹੋਣੀ, ਤੇਰੇ ਕੋਲ ਜਵਾਬ ਨੀ ਹੋਣਾ, ਛੱਡ ਪਰੇ ਸਾਡਾ ਜੀਅ ਨੀ ਲੱਗਣਾ ਸੁਰਗਾਂ ਵਿੱਚ ਪੰਜਾਬ ਨੀ ਹੋਣਾ । ਅੱਸੂ, ਫੱਗਣ, ਚੇਤ ਨੀ ਹੋਣੇ, ਮੋਟਰਾਂ, ਵੱਟਾਂ, ਖੇਤ ਨੀ ਹੋਣੇ । द्विशं, भेप्ले, भधाई दिँखे ? ਬੱਕਰੇ, ਬੜ੍ਹਕ, ਲਲਕਾਰੇ ਕਿੱਥੇ? ਮੱਕੀਆਂ, ਸਰੋਂਆਂ, ਕਪਾਹਾਂ, ਚਰੀਆਂ, ਆਏ ਟੇਢੀਆਂ ਪੱਗਾਂ ਮੁੱਛਾਂ ਖੜੀਆਂ । ਹਾਏ ਬਾਉਲੀਆਂ, ਮੱਖਣੀਆਂ ਨਾਲੇ ਪਿੰਨੀਆਂ, ਸੁਰਮਾਂ ਪਾ ਕੇ ਅੱਖਾਂ ਸਿੰਨੀਆਂ । ਜਿੰਦਰੇ, ਹਲ, ਸੁਹਾਗੇ, ਕਹੀਆਂ, ਉਹ ਘਲਾਹੜੀ ਨਾਲ ਕਮਾਦ ਨੀ ਹੋਣਾ ਛੱਡ ਪਰੇ ਸਾਡਾ ਜੀਅ ਨੀ ਲੱਗਣਾ ਸੁਰਗਾਂ ਵਿੱਚ ਪੰਜਾਬ ਨੀ ਹੋਣਾ । ਸੰਗਤ, ਪੰਗਤ, ਲੰਗਰ, ਦੇਗਾਂ ਮੀਰੀ-ਪੀਰੀ, ਤਵੀਆਂ, ਤੇਗਾਂ । ਫ਼ੌਜ ਲਾਡਲੀ, ਲੱਗੇ ਵਿਸਾਖੀ ਹੋਰ ਕਿਤੇ ਜੇ ਹੋਵੇ ਆਖੀਂ । ਕੰਘੇ ਕੇਸਾਂ ਦੇ ਵਿੱਚ ਗੁੰਦੇ, ਜਿੱਥੇ ਚੌਂਕੀਆਂ, ਝੰਡੇ-ਬੁੰਗੇ। ਜੰਗਨਾਮੇ ਕਦੇ ਜ਼ਫ਼ਰਨਾਮੇ ਨੇ, ਓ ਕਿਤੇ ਉਦਾਸੀਆਂ ਸਫ਼ਰਨਾਮੇ ਨੇ । ਮੋਹ, ਸਾਂਝ ਤੇ ਭਾਈਚਾਰੇ ਓਥੇ ਕੋਈ ਲਿਹਾਜ਼ ਨੀ ਹੋਣਾ ਛੱਡ ਪਰੇ ਸਾਡਾ ਜੀਅ ਨੀ ਲੱਗਣਾ ਸੁਰਗਾਂ ਵਿੱਚ ਪੰਜਾਬ ਨੀ ਹੋਣਾ ਹਾਸ਼ਮ, ਪੀਲੂ, ਵਾਰਿਸ, ਬੁੱਲੇ ਸ਼ਾਹ ਮੁਹਮੰਦ, ਸ਼ਿਵ ਅਣਮੁੱਲੇ । ਰਾਗੀ-ਕਵੀਸ਼ਰ, ਸੱਦ ਤੇ ਵਾਰਾਂ

Recommended

Military
Military

dark country

命運路上你和我 04(remix)
命運路上你和我 04(remix)

children singing.k-pop.upbeat pop

Kau Begitu Tega
Kau Begitu Tega

Sad Rock, Guitar Melodic, Drum Lead, Bass Melodic, Keyboard Melodic, And Vocal Rock.

光の中で踊ろう
光の中で踊ろう

erhu, pipa, guqin, ancient flute, Electronic, Hip-hop, Female singer,

Heart of the storm
Heart of the storm

modern hard rock with heavy electric guitar and riffs

Sad clown hours
Sad clown hours

Early 200s emo pop punk

Neon Dreams
Neon Dreams

synth-pop retro wave atmospheric

Echoes of Sweet Goodbyes
Echoes of Sweet Goodbyes

female vocalist,r&b,smooth soul,soul

Soul Discernment
Soul Discernment

male vocalist,r&b,soul,mellow,neo-soul,rhythmic,lush,melodic

Don't
Don't

strings, Alternative Rock, Indie Rock, Art Rock, layered female vocals, melodic, experimental, Deep, experimental

xian
xian

smooth electropop

Sanah Raka's Tale
Sanah Raka's Tale

female vocalist,pop,dance-pop,teen pop,contemporary r&b,love

Hey, Soul Sister
Hey, Soul Sister

16-bit rock, 16-bit post-hardcore, 16-bit, 16-bit lead

"For Mankind" - T.A.S.K.F.O.R.C.E.
"For Mankind" - T.A.S.K.F.O.R.C.E.

Radio Voice, Synth Wave Energizer, Dark Trap, Reverse Psychology, House Trance, Energizing, Dark Trance, Rump Shaker

Upon Your Might
Upon Your Might

female vocalist,dance,pop,dance-pop,contemporary r&b,melodic,love,ballad,longing,romantic,sentimental,optimistic,happy

Pigeonheart (extended)
Pigeonheart (extended)

post-indietronica electronic instrumental

LOVE IS ELECTRIC (TOM DROSTE)
LOVE IS ELECTRIC (TOM DROSTE)

1969 noise rock. shoegaze. slow tempo. whispering vocals. drenched in reverb. heavy delay fx. wall of sound. melancholic

Teri Chatakhaari
Teri Chatakhaari

folk,bhangra,regional music,asian music,south asian music

Midnight Fiesta
Midnight Fiesta

electronic latin 16-bit